ਕੰਮ 'ਤੇ ਸਿਹਤਮੰਦ ਫੇਫੜੇ ਪ੍ਰਸ਼ਨਾਵਲੀ ਨੂੰ ਸ਼ੁਰੂ ਕਰੋ

Industry Icons
Hard Hat

ਤੁਸੀਂ ਇਸ ਸਮੇਂ ਕਿਸ ਉਦਯੋਗ ਵਿੱਚ ਕੰਮ ਕਰ ਰਹੇ ਹੋ?

ਕਿਰਪਾ ਕਰਕੇ ਲਿ ਕੇ ਦੱਸੋ:

Paper - Date Calanderਤੁਸੀਂ ਆਪਣੇ ਮੌਜੂਦਾ ਉਦਯੋਗ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?

Hazards - Dust

ਇਸ ਵੇਲੇ ਤੁਸੀਂ ਆਪਣੇ ਕੰਮ ਵਾਲੀ ਥਾਂ 'ਤੇ ਫੇਫੜਿਆਂ ਦੀ ਸਿਹਤ ਦੇ ਕਿਹੜੇ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਹੋ?



Building - store shop

ਆਪਣੀ ਮੌਜੂਦਾ ਕੰਮ ਵਾਲੀ ਥਾਂ ਦੇ ਸੰਬੰਧ ਵਿੱਚ ਦਿੱਤੇ ਬਿਆਨਾਂ ਬਾਰੇ ਆਪਣੀ ਸਹਿਮਤੀ ਨੂੰ ਦਰਜਾਬੱਧ ਕਰੋ:

ਮੈਂ ਆਪਣੀ ਕੰਮ ਵਾਲੀ ਥਾਂ 'ਤੇ ਮੇਰੇ ਫੇਫੜਿਆਂ ਦੀ ਸਿਹਤ ਨੂੰ ਹੋਣ ਵਾਲੇ ਖ਼ਤਰਿਆਂ ਬਾਰੇ ਚੰਗੀ ਤਰ੍ਹਾਂ ਜਾਣੂ ਮਹਿਸੂਸ ਕਰਦਾ/ਦੀ ਹਾਂ।
ਮੈਂ ਮਹਿਸੂਸ ਕਰਦਾ/ਦੀ ਹਾਂ ਕਿ ਮੇਰੇ ਕੰਮ ਵਾਲੀ ਥਾਂ ਇਸ ਬਾਰੇ ਲੋੜੀਂਦੀ ਸਿਖਲਾਈ ਪ੍ਰਦਾਨ ਕਰਦੀ ਹੈ ਕਿ ਕੰਮ ਵਾਲੀ ਥਾਂ 'ਤੇ ਫੇਫੜਿਆਂ ਦੀ ਸਿਹਤ ਲਈ ਖ਼ਤਰਿਆਂ ਨਾਲ ਸੰਪਰਕ ਨੂੰ ਕਿਵੇਂ ਘਟਾਉਣਾ ਜਾਂ ਨਜਿੱਠਣਾ ਹੈ।
Education - Book

ਕੀ ਤੁਹਾਡੇ ਕੰਮ ਵਾਲੀ ਥਾਂ ਕੋਲ ਕੰਮ ਵਾਲੀ ਥਾਂ 'ਤੇ ਤੁਹਾਡੇ ਫੇਫੜਿਆਂ ਦੀ ਸੁਰੱਖਿਆ ਬਾਰੇ ਜਾਣਕਾਰੀ, ਨੀਤੀਆਂ ਅਤੇ/ਜਾਂ ਪ੍ਰਕਿਰਿਆਵਾਂ ਹਨ?


ਇਸ ਵਿੱਚ ਸੁਰੱਖਿਆ ਡਾਟਾ ਸ਼ੀਟਾਂ (Safety Data Sheets)(SDS), ਕੰਮ ਕਰਨ ਦੇ ਸੁਰੱਖਿਅਤ ਤਰੀਕੇ ਸੰਬੰਧੀ ਸਟੇਟਮੈਂਟਾਂ (Safe Work Method Statements) (SWMS) ਅਤੇ/ਜਾਂ ਜ਼ੋਖਮ ਮੁਲਾਂਕਣ ਸ਼ਾਮਲ ਹੋ ਸਕਦੇ ਹਨ।
Medical - Folder

ਕੀ ਤੁਹਾਡੇ ਕੰਮ ਵਾਲੀ ਥਾਂ 'ਤੇ ਸਿਹਤ ਅਤੇ ਸੁਰੱਖਿਆ ਪ੍ਰਤੀਨਿਧੀ (Health and Safety Representative)(HSR) ਹੈ?


HSR ਉਹ ਕਰਮਚਾਰੀ ਹੁੰਦਾ ਹੈ ਜਿਸਨੂੰ ਕੰਮ ਵਾਲੀ ਥਾਂ 'ਤੇ ਸਿਹਤ ਅਤੇ ਸੁਰੱਖਿਆ ਦੇ ਮਾਮਲਿਆਂ ਬਾਰੇ ਉਹਨਾਂ ਦੀ ਨੁਮਾਇੰਦਗੀ ਕਰਨ ਲਈ ਉਹਨਾਂ ਦੇ ਸਹਿਕਰਮੀਆਂ ਦੇ ਸਮੂਹ ਦੁਆਰਾ ਚੁਣਿਆ ਜਾਂਦਾ ਹੈ।
Hierarchy of controls

ਫੇਫੜਿਆਂ ਦੀ ਸਿਹਤ ਲਈ ਖ਼ਤਰਿਆਂ ਨਾਲ ਤੁਹਾਡੇ ਸੰਪਰਕ ਨੂੰ ਘਟਾਉਣ ਜਾਂ ਨਜਿੱਠਣ ਲਈ ਤੁਹਾਡੀ ਕੰਮ ਵਾਲੀ ਥਾਂ ‘ਤੇ ਨਿਯੰਤਰਣ-ਲੜੀ (Hierarchy of Controls) ਵਿਚਲੇ ਕਿਹੜੇ ਉਪਾਵਾਂ ਦੀ ਵਰਤੋਂ ਕਰਦੀ ਹੈ?


Lung Dustਤੁਸੀਂ ਇਸ ਤੋਂ ਕਿੰਨੇ ਸੰਤੁਸ਼ਟ ਹੋ ਕਿ ਤੁਹਾਡੇ ਕੰਮ ਵਾਲੀ ਥਾਂ 'ਤੇ ਵਰਤੇ ਜਾਣ ਵਾਲੇ ਨਿਯੰਤਰਣ ਉਪਾਅ ਫੇਫੜਿਆਂ ਦੀ ਸਿਹਤ ਲਈ ਖ਼ਤਰਿਆਂ ਨਾਲ ਤੁਹਾਡੇ ਸੰਪਰਕ ਨੂੰ ਢੁਕਵੇਂ ਢੰਗ ਨਾਲ ਘਟਾਉਂਦੇ ਜਾਂ ਨਜਿੱਠਦੇ ਹਨ?

Medical - Health repeat cross

ਤੁਹਾਡੀ ਮੌਜੂਦਾ ਨੌਕਰੀ-ਭੂਮਿਕਾ ਵਿੱਚ, ਕੀ ਤੁਸੀਂ ਕਦੇ ਸਿਹਤ ਨਿਰੀਖਣ ਵਿੱਚ ਹਿੱਸਾ ਲਿਆ ਹੈ?


ਸਿਹਤ ਨਿਰੀਖਣ: ਇਹ ਕੁੱਝ ਉਦਯੋਗਾਂ ਲਈ ਕੰਮ ਦੀ ਸਿਹਤ ਅਤੇ ਸੁਰੱਖਿਆ (Work Health and Safety) ਕਾਨੂੰਨਾਂ ਦੇ ਅਧੀਨ ਜ਼ੋਖਮ ਵਾਲੇ ਕਰਮਚਾਰੀਆਂ ਲਈ ਕਰਨਾ ਇੱਕ ਸ਼ਰਤ ਹੈ। ਸਿਹਤ ਨਿਰੀਖਣ (WA ਵਿੱਚ ਸਿਹਤ ਨਿਗਰਾਨੀ ਵਜੋਂ ਜਾਣਿਆ ਜਾਂਦਾ ਹੈ) ਵਿੱਚ ਕੰਮ ਵਾਲੀ ਥਾਂ 'ਤੇ ਹਾਨੀਕਾਰਕ ਤੱਤਾਂ ਦੇ ਸੰਪਰਕ ਵਿੱਚ ਆਉਣ ਕਾਰਨ ਕਰਮਚਾਰੀਆਂ ਦੀ ਸਿਹਤ ਦਾ ਨਿਰੀਖਣ ਕਰਨ ਅਤੇ ਸੁਰੱਖਿਆ ਕਰਨ ਲਈ ਇੱਕ ਸਿਹਤ ਪੇਸ਼ੇਵਰ ਨਾਲ ਨਿਯਮਤ ਤੌਰ 'ਤੇ ਸਿਹਤ ਜਾਂਚਾਂ ਕਰਨੀਆਂ ਸ਼ਾਮਲ ਹੁੰਦੀਆਂ ਹਨ। ਹੋ ਸਕਦਾ ਹੈ ਕਿ ਇਹ ਤੁਹਾਡੇ ਉਦਯੋਗ ਜਾਂ ਮੌਜੂਦਾ ਨੌਕਰੀ-ਭੂਮਿਕਾ 'ਤੇ ਲਾਗੂ ਨਾ ਹੁੰਦਾ ਹੋਵੇ।

Micro-Ohmmeter - Ductor Testerਤੁਹਾਡੀ ਮੌਜੂਦਾ ਕੰਮ ਵਾਲੀ ਥਾਂ 'ਤੇ, ਕੀ ਕਦੇ ਹਵਾ ਦਾ ਨਿਰੀਖਣ ਕੀਤਾ ਗਿਆ ਹੈ?

Body - Head Cough

ਕੀ ਤੁਸੀਂ ਵਰਤਮਾਨ ਵਿੱਚ ਕਿਸੇ ਵੀ ਪ੍ਰਕਾਰ ਦੇ ਸਾਹ ਸੰਬੰਧੀ ਲੱਛਣਾਂ ਦਾ ਅਨੁਭਵ ਕਰਦੇ ਹੋ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮੌਜੂਦਾ ਕੰਮ ਵਾਲੀ ਥਾਂ ਨਾਲ ਜੁੜੇ ਹੋਏ ਹੋ ਸਕਦੇ ਹਨ?



Outline of two people talking

ਕੀ ਤੁਸੀਂ ਆਪਣੇ ਕੰਮ ਵਾਲੀ ਥਾਂ ਅਤੇ ਤੁਹਾਡੇ ਫੇਫੜਿਆਂ ਦੀ ਸਿਹਤ ਲਈ ਹੋਣ ਵਾਲੇ ਖ਼ਤਰਿਆਂ ਬਾਰੇ ਆਪਣੇ ਡਾਕਟਰ ਨਾਲ ਗੱਲ ਕੀਤੀ ਹੈ?

ਹੇਠਾਂ ਦਿੱਤੇ ਸਵਾਲ ਤੁਹਾਡੇ ਬਾਰੇ ਹਨ।






ਤੁਹਾਡੀ ਸਿਗਰਟਨੋਸ਼ੀ ਅਤੇ ਵੈਪਿੰਗ ਕਰਦੇ ਹੋਣ ਬਾਰੇ ਕੀ ਸਥਿਤੀ ਹੈ?



Paper - Clipboard Pen Pencilਕੀ ਤੁਸੀਂ ਆਪਣੇ ਡਾਕਟਰ ਕੋਲ ਲਿਜਾਣ ਲਈ ਆਪਣੇ ਨਤੀਜਿਆਂ ਦੀ ਸੰਖੇਪ ਰਿਪੋਰਟ ਪ੍ਰਾਪਤ ਕਰਨਾ ਚਾਹੁੰਦੇ ਹੋ?

ਕੰਮ ਵਾਲੀ ਥਾਂ 'ਤੇ ਹਾਨੀਕਾਰਕ ਤੱਤਾਂ ਨਾਲ ਸੰਪਰਕ ਹੁਣ ਅਤੇ ਭਵਿੱਖ ਵਿੱਚ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਪਣੇ ਡਾਕਟਰ ਨਾਲ ਆਪਣੇ ਕੰਮ ਵਾਲੀ ਥਾਂ 'ਤੇ ਹਾਨੀਕਾਰਕ ਤੱਤਾਂ ਨਾਲ ਸੰਪਰਕ ਵਿੱਚ ਆਉਣ ਬਾਰੇ ਚਰਚਾ ਕਰਨਾ ਮਹੱਤਵਪੂਰਨ ਹੈ - ਭਾਵੇਂ ਤੁਸੀਂ ਇਸ ਸਮੇਂ ਕੋਈ ਵੀ ਲੱਛਣਾਂ ਦਾ ਅਨੁਭਵ ਨਹੀਂ ਕਰ ਰਹੇ ਹੋ।

*ਨੋਟ: ਇਹ ਸੰਖੇਪ ਰਿਪੋਰਟ ਤੁਹਾਨੂੰ ਤੁਹਾਡੇ ਡਾਕਟਰ ਨੂੰ ਦੇਣ ਲਈ ਅੰਗਰੇਜ਼ੀ ਵਿੱਚ ਭੇਜੀ ਜਾਵੇਗੀ।
ਕਿਰਪਾ ਕਰਕੇ ਆਪਣੇ ਨਤੀਜਿਆਂ ਦਾ ਈਮੇਲ ਸੰਖੇਪ ਪ੍ਰਾਪਤ ਕਰਨ ਲਈ ਆਪਣੇ ਵੇਰਵੇ ਭਰੋ।




ਮੈਂ ਇਸ ਗੱਲ ਨੂੰ ਪੜ੍ਹ ਅਤੇ ਸਮਝ ਲਿਆ ਹੈ ਕਿ ਗੁਪਤਤਾ ਬਿਆਨ (ਪ੍ਰਾਈਵੇਸੀ ਸਟੇਟਮੈਂਟ) ਵਿੱਚ ਦੱਸੇ ਅਨੁਸਾਰ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।