ਇਹ ਪਤਾ ਲਗਾਉਣ ਵਿੱਚ ਸਿਰਫ਼ 2-ਮਿੰਟ ਲੱਗਦੇ ਹਨ ਕਿ ਕੀ ਤੁਸੀਂ ਖ਼ਤਰੇ ਵਿੱਚ ਹੋ।

ਤੁਸੀਂ ਇਸ ਵੇਲੇ ਕਿਸ ਉਦਯੋਗ ਵਿੱਚ ਕੰਮ ਕਰ ਰਹੇ ਹੋ, ਵੇਰਵਾ ਦਿਓ:





ਤੁਹਾਡੀ ਮੌਜੂਦਾ ਨੌਕਰੀ ਵਾਲੀ ਥਾਂ ਉੱਤੇ, ਤੁਹਾਡਾ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਖ਼ਤਰਿਆਂ ਦੇ ਨਾਲ ਸੰਪਰਕ ਹੋਇਆ ਹੈ?



ਤੁਸੀਂ ਕਿੰਨੀ ਵਾਰ ਇਨ੍ਹਾਂ ਖ਼ਤਰਿਆਂ ਦੇ ਸੰਪਰਕ ਵਿੱਚ ਆਉਂਦੇ ਹੋ?

ਕੀ ਤੁਹਾਡੀ ਨੌਕਰੀ ਦੀ ਥਾਂ ਉੱਤੇ ਫੇਫੜਿਆਂ ਦੀ ਸਿਹਤ ਦੀ ਰੱਖਿਆ ਲਈ ਹੇਠਾਂ ਦਿੱਤੇ ਕਦਮਾਂ ਵਿੱਚੋਂ ਕੋਈ ਕਦਮ ਚੁੱਕੇ ਜਾਂਦੇ ਹਨ?


ਰੁਜ਼ਗਾਰਦਾਤਾਵਾਂ ਨੂੰ ਖ਼ਾਸ ਖ਼ਤਰਿਆਂ ਦੇ ਸੰਪਰਕ ਵਿੱਚ ਆਉਣ ਵਾਲੇ ਕਰਮਚਾਰੀਆਂ ਲਈ ਨਿਯਮਿਤ ਸਿਹਤ ਨਿਗਰਾਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਿਹਤ ਪੇਸ਼ੇਵਰ ਨਾਲ ਇਹ ਨਿਯਮਤ ਜਾਂਚ ਕਰਮਚਾਰੀਆਂ ਦੀ ਸਿਹਤ 'ਤੇ ਕਿਸੇ ਵੀ ਹੋਣ ਵਾਲੇ ਪ੍ਰਭਾਵ ਦੀ ਨਿਗਰਾਨੀ ਕਰਨ ਵਿੱਚ ਮੱਦਦ ਕਰਦੀ ਹੈ। ਕੀ ਤੁਸੀਂ ਕਦੇ ਸਿਹਤ ਜਾਂਚ ਵਿੱਚ ਹਿੱਸਾ ਲਿਆ ਹੈ? 

ਕੀ ਤੁਸੀਂ ਨਿਯਮਿਤ ਤੌਰ 'ਤੇ ਹੇਠ ਲਿਖਿਆਂ ਵਿੱਚੋਂ ਕਿਸੇ ਵੀ ਲੱਛਣ ਦਾ ਅਨੁਭਵ ਕਰਦੇ ਹੋ? ਲਾਗੂ ਹੋਣ ਵਾਲੇ ਸਾਰੇ ਜਵਾਬ ਚੁਣੋ। 

ਕੀ ਤੁਹਾਡੇ ਲੱਛਣ ਨੌਕਰੀ ਤੋਂ ਛੁੱਟੀ ਵਾਲੇ ਦਿਨਾਂ ਵਿੱਚ ਇੱਕੋ ਜਿਹੇ, ਬਿਹਤਰ ਜਾਂ ਹੋਰ ਖ਼ਰਾਬ ਹੁੰਦੇ ਹਨ?
ਕੀ ਤੁਸੀਂ ਆਪਣੇ ਡਾਕਟਰ ਨਾਲ ਆਪਣੇ ਲੱਛਣਾਂ, ਨੌਕਰੀ ਵਾਲੀ ਥਾਂ ਅਤੇ ਤੁਹਾਡੇ ਨਾਲ ਸੰਪਰਕ ਵਿੱਚ ਆਉਣ ਵਾਲੇ ਖ਼ਤਰਿਆਂ ਬਾਰੇ ਗੱਲ ਕੀਤੀ ਹੈ?

ਹੇਠ ਲਿਖੇ ਸਵਾਲ ਤੁਹਾਡੇ ਬਾਰੇ ਹਨ: ਤੁਹਾਡੇ ਜਵਾਬ ਗੁਪਤ ਰਹਿਣਗੇ।







ਕੀ ਤੁਹਾਡਾ ਕਦੇ ਸਿਗਰਟ ਜਾਂ ਤੰਬਾਕੂ ਪੀਣ ਦਾ ਇਤਿਹਾਸ ਰਿਹਾ ਹੈ?

ਕੀ ਤੁਹਾਡਾ ਪਹਿਲਾਂ ਈ-ਸਿਗਰੇਟ ਜਾਂ ਵੈਪ ਵਰਤਣ ਦਾ ਇਤਿਹਾਸ ਹੈ?

"ਕੰਮ 'ਤੇ ਸਿਹਤਮੰਦ ਫੇਫੜੇ" ਪ੍ਰਸ਼ਨਾਵਲੀ ਨੂੰ ਪੂਰਾ ਕਰਨ ਲਈ ਤੁਹਾਡਾ ਧੰਨਵਾਦ। ਕੀ ਤੁਸੀਂ ਆਪਣੇ ਨਤੀਜਿਆਂ ਦਾ ਇੱਕ ਸੰਖੇਪ ਸਾਰ ਲੈਣਾ ਚਾਹੁੰਦੇ ਹੋ ਜੋ ਤੁਸੀਂ ਆਪਣੇ ਡਾਕਟਰ ਨੂੰ ਦਿਖਾ ਸਕੋ?

ਕਿਰਪਾ ਕਰਕੇ ਆਪਣੀ ਜਾਣਕਾਰੀ ਦਰਜ ਕਰੋ ਤਾਂ ਜੋ ਤੁਹਾਨੂੰ ਆਪਣੇ ਡਾਕਟਰ ਕੋਲ ਲਿਜਾਣ ਲਈ ਨਤੀਜਿਆਂ ਦਾ ਈਮੇਲ ਸਾਰ ਭੇਜਿਆ ਜਾ ਸਕੇ।

 





ਜਮ੍ਹਾਂ ਕਰੋ' 'ਤੇ ਕਲਿੱਕ ਕਰਕੇ ਮੈਂ ਪੜ੍ਹ ਲਿਆ ਹੈ ਅਤੇ ਸਮਝ ਲਿਆ ਹੈ ਕਿ ਮੇਰੇ ਨਾਲ ਗੁਪਤਤਾ ਬਿਆਨ ਵਿੱਚ ਦੱਸੇ ਅਨੁਸਾਰ ਸੰਪਰਕ ਕੀਤਾ ਜਾ ਸਕਦਾ ਹੈ।
Curtin University Logo